ਭਾਜਪਾ ਸਰਕਾਰ ਥੋਪ ਰਹੀ ਹੈ ਨੀਟ/ਜੇ.ਈ.ਈ. ਪ੍ਰੀਖਿਆਵਾਂ, ਅਸੀਂ ਬੱਚਿਆਂ ਦੀ ਜਾਨ ਨਾਲ ਸਮਝੌਤਾ ਨਹੀਂ ਕਰ ਸਕਦੇ: ਵਿਜੈ ਇੰਦਰ ਸਿੰਗਲਾ

ਕਿਹਾ, ਸੁਪਰੀਮ ਕੋਰਟ ‘ਚ ਛੇਤੀ ਦਾਖ਼ਲ ਕਰਾਂਗੇ ਸਮੂਹਕ ਸਮੀਖਿਆ ਪਟੀਸ਼ਨ, ਸਤੰਬਰ ਮਹੀਨੇ ‘ਚ ਕੋਵਿਡ ਦਾ ਸਿਖਰ ਹੋਣ ਦੇ ਖ਼ਦਸ਼ਿਆਂ ਕਾਰਨ ਪ੍ਰੀਖਿਆ ਆਨਲਾਈਨ ਲੈਣ ਜਾਂ ਪ੍ਰੀਖਿਆ ਦੀ ਤਰੀਕ ਅੱਗੇ ਵਧਾਉਣ ਦਾ ਦਿੱਤਾ ਸੁਝਾਅ ਤਣਾਅ, ਮੁਸ਼ਕਲ ਸਥਿਤੀਆਂ ਅਤੇ ਆਵਾਜਾਈ ਪਾਬੰਦੀਆਂ ਕਰਕੇ ਬੱਚਿਆਂ ਨੂੰ ਪ੍ਰੀਖਿਆ ਲਈ ਆਉਣ-ਜਾਣ ‘ਚ ਆਵੇਗੀ ਦਿੱਕਤ ਲੋਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਸਬਕ ਸਿੱਖੇ … Continue reading ਭਾਜਪਾ ਸਰਕਾਰ ਥੋਪ ਰਹੀ ਹੈ ਨੀਟ/ਜੇ.ਈ.ਈ. ਪ੍ਰੀਖਿਆਵਾਂ, ਅਸੀਂ ਬੱਚਿਆਂ ਦੀ ਜਾਨ ਨਾਲ ਸਮਝੌਤਾ ਨਹੀਂ ਕਰ ਸਕਦੇ: ਵਿਜੈ ਇੰਦਰ ਸਿੰਗਲਾ